ਰੱਬਾਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ, ਪਰ ਚਿਹਰੇ ਤੇ ਮੁਸਕਾਨ ਤੇ ਦਿਲਦਰਿਆ ਰੱਖੀ….?
ਤੂੰ ਅੱਖਾਂ ਸਾਹਵੇਂ ਹੋਵੇਂ ਜਦੋਂ ਦੁਨੀਆਂ ਤੋਂ ਜਾਈਏ❣️
ਤੂੰ ਮੰਨੇ ਜਾਂ ਨਾ ਮੰਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ
ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ।
ਗੱਲ ਮਿੱਤਰਾ ਦੀ ਡਾਂਗ ਵਰਗੀ ਕਾਲਜੇ ਚ ਠਾਹ ਵੱਜਦੀ
ਥਾਂ ਥਾਂ ਤੇ ?ਪੰਗੇ ਨਈਉ ਲੈਂਦਾ ਬੱਲੀਏ? ਜਿਹਨਾਂ ਪਿਛੇ ?ਅੜਦਾ ਉਹ ਬੰਦੇ ਖਾਸ ਨੇ
ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ , ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ ।
ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ??
ਜਹਾਂ ਹਮ ਖੜ੍ਹੇ ਹੈਂ,,ਵਹਾਂ ਤੁਮ ਪਹੁੰਚ ਨਹੀਂ ਸਕਤੇ
ਤੇਰੀਆਂ ਯਾਦਾਂ ਵਿੱਚ ਜੀਂਦੇ-ਜੀਂਦੇ ਮੇਰੀ ਮੌਤ ਵੀ ਹੁਣ ਮੈਥੋਂ ਖਫਾ ਲੱਗਦੀ ਆ
ਜਿਸ ਤਰਾਂ ਦੇ ਹੋ ਉਸੇ ਤਰਾਂ ਦੇ ਰਹੋ ਕਿਉਕਿ ! ਅਸਲੀ ਦੀ ਕੀਮਤ ਨਕਲੀ ਨਾਲੋ ਜਿਆਦਾ ਹੁੰਦੀ ਹੈ?
ਦੂਜੀਆਂ ਦੇ ਗੁਨਾਹ ਤਾਂ punjabi status ਹਰ ਕੋਈ ਦੇਖ ਲੈਂਦਾ, ਬਸ ਆਪਣੇ ਗੁਨਾਹ ਦੇਖਣ ਲਈ ਕਿਸੇ ਕੋਲ ਸ਼ੀਸ਼ਾ ਨਹੀਂ,,?
ਨਿਗ੍ਹਾ ਤੇਰੇ ਵੱਲ ਜਾਵੇ, ਗੁਣ ਦਿਸਦੇ ਨੇ ਲੱਖਾਂ